31-05-2008, 09:25 AM
|
#2 (permalink)
|
| | Re: ਵਾਿਹਗੁਰੂ-ਜੀ-ਕਾ-ਖਾਲਸਾ... Quote:
Originally Posted by GreyLapTop ਅਪਮਾਨ ਕਰੇ ਕੋਈ ਖਾਲਸੇ ਦਾ, ਸਾਥੋਂ ਜਰਿਆ ਜਾਂਦਾ ਨਈ
ਬੇਅਦਬੀ ਹੋਵੇ ਗੁਰਾਂ ਦੀ, ਚੁੱਪ ਕਰਿਆ ਜਾਂਦਾ ਨਈ
ਕੋਣ ਕਰੇਗਾ ਰੀਸਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ,
ਬਾਦਸ਼ਾਹ ਦਰਵੇਸ਼ ਬਖਸ਼ਣਹਾਰ ਦੀਆਂ
ਸਿੱਖਾਂ ਦੇ ਨਾਲ਼ ਪੰਗਾ ਪੈ ਸਿਰਸੇ ਵਾਲ਼ਿਆਂ ਦਾ ,
ਲਗਦਾ ਵਕਤ ਖਤਮ ਹੋ ਗਿਆ ਚੰਗਾ ਸਿਰਸੇ ਵਾਲ਼ਿਆਂ ਦਾ
ਸ਼ੇਰਾਂ ਦੇ ਨਾਲ਼ ਲੜਦਾ ਫੌਜ ਬਣਾਕੇ ਗਿਦੜਾਂ ਦੀ,
ਪਲ ਵਿੱਚ ਰੱਖ ਦੇਣੀ ਢੇਰੀ ਢਾਹ ਕੇ ਗਿਦੜਾਂ ਦੀ
ਵਾਿਹਗੁਰੂ ਜੀ ਕਾ ਖਾਲਸਾ, ਵਾਿਹਗੁਰੂ ੂ ਜੀ ਕੀ ਫਤਿਹ
..................... | bole so nihaal ,
sat sri akaal | | |
| | |