Love Chandigarh

Love Chandigarh

Jatt di rifle dunaali

A discussion on Jatt di rifle dunaali in Contributions - LC Exclusive forums; ਕੌਣ ਮੌਤ ਨੂੰ ਮਾਸੀ ਆਖੂ ਕਿਹੜਾ ਮੂਹਰੇ ਖੜ ਦਾ,, ਹੈਰੀ ਤੋ ਪੁਛੇ ਬਿਨਾ ਤਾ ਪਿੰਡ ਵਿੱਚ ਥਾਨੇਦਾਰ ਨੀ ਵੜ ਦਾ,, ਕਿਹੜਾ ਰੋਕੁ ਰਾਹ ਦੱਸ ਮੇਰੀ ...

Go Back   Love Chandigarh > LC Exclusive > Contributions
LOGIN
HOME Blogs Latest   Register
  #1 (permalink)  
Old 02-12-2008
    BlackPunjabi
Cool Jatt di rifle dunaali

ਕੌਣ ਮੌਤ ਨੂੰ ਮਾਸੀ ਆਖੂ ਕਿਹੜਾ ਮੂਹਰੇ ਖੜ ਦਾ,,
ਹੈਰੀ ਤੋ ਪੁਛੇ ਬਿਨਾ ਤਾ ਪਿੰਡ ਵਿੱਚ ਥਾਨੇਦਾਰ ਨੀ ਵੜ ਦਾ,,
ਕਿਹੜਾ ਰੋਕੁ ਰਾਹ ਦੱਸ ਮੇਰੀ ਜਿਪਸੀ ਕਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ...

ਕੇਹਦੀ ਇਨੀ ਹਿਮਤ ਨੀ ਹੱਥ ਚੱਕੁ ਮੇਰੇ ਉੱਤੇ,,
ਇੱਕ ਫੈਰਦੇ ਨਾਲ ਭੌਕਣੇ ਬੰਦ ਕਰਾ ਦੂ ਕੁੱਤੇ,,
ਘੋੜਾ ਜਦੋ ਦਬਾ ਤਾ ਨੀ ਮੈ ਕਰਮਾ ਵਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ...

ਮੇਰੇ ਸਾਹਮਨੇ ਕਿਹੜਾ ਲੈਜੁ ਹੱਥ ਤੇਰਾ ਦਸ ਫੜ ਕੇ,,
ਜਿੱਤ ਲੈਣਾ ਏ ਤੈਨੂੰ ਨੀ ਮੈ ਨਾਲ ਮੌਤ ਦੇ ਲੜ ਕੇ,,
ਆਪਾ ਸਦਾ ਹਨੇਰੀ ਦੇ ਵਿੱਚ ਦੀਵਾਂ ਵਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ.

Sponsors:
-----------------------------------------------------------------
Register to See Links & Images Information Services

-----------------------------------------------------------------
Digg this Post!Add Post to del.icio.usBookmark Post in TechnoratiFurl this Post!Stumbleupon this post!Bookmark this post on Google!Share this post on Facebook!Spurl this Post!Reddit!
Reply With Quote
  #2 (permalink)  
Old 03-12-2008
    Jogi_Jatt
Re: Jatt di rifle dunaali

40 wajan de ajj kal avde aap nu velli samj de ne
aah donali chakni soukhi aa chalon di jach aouni chahidi aa

waise geet sohna tfs mittra
Digg this Post!Add Post to del.icio.usBookmark Post in TechnoratiFurl this Post!Stumbleupon this post!Bookmark this post on Google!Share this post on Facebook!Spurl this Post!Reddit!
Reply With Quote
  #3 (permalink)  
Old 04-12-2008
    Gulabo
Re: Jatt di rifle dunaali

Quote:
Originally Posted by BlackPunjabi View Post
ਕੌਣ ਮੌਤ ਨੂੰ ਮਾਸੀ ਆਖੂ ਕਿਹੜਾ ਮੂਹਰੇ ਖੜ ਦਾ,,
ਹੈਰੀ ਤੋ ਪੁਛੇ ਬਿਨਾ ਤਾ ਪਿੰਡ ਵਿੱਚ ਥਾਨੇਦਾਰ ਨੀ ਵੜ ਦਾ,,
ਕਿਹੜਾ ਰੋਕੁ ਰਾਹ ਦੱਸ ਮੇਰੀ ਜਿਪਸੀ ਕਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ...

ਕੇਹਦੀ ਇਨੀ ਹਿਮਤ ਨੀ ਹੱਥ ਚੱਕੁ ਮੇਰੇ ਉੱਤੇ,,
ਇੱਕ ਫੈਰਦੇ ਨਾਲ ਭੌਕਣੇ ਬੰਦ ਕਰਾ ਦੂ ਕੁੱਤੇ,,
ਘੋੜਾ ਜਦੋ ਦਬਾ ਤਾ ਨੀ ਮੈ ਕਰਮਾ ਵਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ...

ਮੇਰੇ ਸਾਹਮਨੇ ਕਿਹੜਾ ਲੈਜੁ ਹੱਥ ਤੇਰਾ ਦਸ ਫੜ ਕੇ,,
ਜਿੱਤ ਲੈਣਾ ਏ ਤੈਨੂੰ ਨੀ ਮੈ ਨਾਲ ਮੌਤ ਦੇ ਲੜ ਕੇ,,
ਆਪਾ ਸਦਾ ਹਨੇਰੀ ਦੇ ਵਿੱਚ ਦੀਵਾਂ ਵਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ.

Sponsors:
-----------------------------------------------------------------
7UY.COM Information Services

-----------------------------------------------------------------

Boht sohna likhya Punjabi Ji
Digg this Post!Add Post to del.icio.usBookmark Post in TechnoratiFurl this Post!Stumbleupon this post!Bookmark this post on Google!Share this post on Facebook!Spurl this Post!Reddit!
Reply With Quote
Reply

Tags
dunaali, jatt, rifle

Currently Active Users Viewing This Thread: 1 (0 members and 1 guests)

Thread Tools
Display Modes

Similar Threads

Thread Thread Starter Forum Replies Last Post
Dj Biggie Jatt - A Jatt's Dream BlackPunjabi Punjabi Albums and Films 1 03-03-2009 02:53 AM
Rang Jawani De - Bukan Jatt BlackPunjabi Punjabi Albums and Films 0 25-11-2008 09:22 PM
Jatt Mentality-LC Radio Update. ..::99.9::.. Indian Music Albums 14 16-03-2005 10:44 AM

All times are GMT +5.5. The time now is 12:31 PM.

SEO by vBSEO 3.5.1 PL1 ©2010, Crawlability, Inc.